← Back to Akhan Collection
Akhan Detail
ਅਖਾਣ: ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚੜ੍ਹਨ ਨੂੰ ਰਿੱਛ
Akhan: Khaan Peen Nu Bandari, Te Fahe Chadhan Nu Richh
ਅਰਥ: ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ ਕਮਾਵੇ ਕੋਈ ਤੇ ਖਾਵੇ ਕੋਈ ਮਿਹਨਤ ਮਜੂਰੀ ਕੋਈ ਕਰੇ ਪਰ ਫਲ ਕੋਈ ਹੋਰ ਹੀ ਖਾਵੇ।
Literal Translation: Monkey for eating, bear for climbing
Meaning (English): People choose roles or work based on desire, not capability.
English Equivalent: Every man to his taste.

Add a Comment