← Back to Akhan Collection
Akhan Detail
ਅਖਾਣ: ਖਾਣ ਪੀਣ ਨੂੰ ਢਾਈ ਮੰਨੀਆਂ। ਕੰਮ ਕਰਨ ਨੂੰ ਬਾਹੀਂ ਭੰਨੀਆਂ
Akhan: Khaan Peen Nu Dhai Mannian, Kam Karna Nu Baahi Bhannian
ਅਰਥ: ਜਿਹੜਾ ਆਦਮੀ ਖਾਣ-ਪੀਣ ਨੂੰ ਤਾਂ ਚੋਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਬਹਾਨੇ ਲਾਵੇ ਤੇ ਕੁਝ ਵੀ ਨਾ ਕਰੇ ।
Literal Translation: Eating is considered twice as important; work is only half done
Meaning (English): People exaggerate enjoyment and neglect responsibility.
English Equivalent: All play and no work makes Jack a dull boy.

Add a Comment