Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਖਾਣ ਪੀਣ ਨੂੰ ਗੱਲਾਂ। ਤੇ ਮਾਰ ਖਾਣ ਨੂੰ ਇਕੱਲਾ
Akhan: Khaan Peen Nu Gallan, Te Maar Khaan Nu Ikalla
ਅਰਥ: ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ ਤਾਂ ਬਹੁਤ ਜਾਣੇ ਭਾਈਵਾਲ ਸਨ ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।
Literal Translation: Talking for food, but fighting for it alone
Meaning (English): People may speak together in discussion but act selfishly in gain.
English Equivalent: When it comes to spoils, everyone looks out for themselves.

Suggest a Correction

Add a Comment