← Back to Akhan Collection
Akhan Detail
ਅਖਾਣ: ਖਾਈ ਭਲੀ ਕਿ ਮਾਈ। ਖਾਈ ਭਲੀ ਕਿ ਜਾਈ
Akhan: Khaai Bhali Ki Mai, Khaai Bhali Ki Jai
ਅਰਥ: ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ ਧੀਆਂ ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
Literal Translation: Eat well whether at home or away
Meaning (English): Good nourishment or benefit is good no matter the source.
English Equivalent: A good meal is a good meal.

Add a Comment