← Back to Akhan Collection
Akhan Detail
ਅਖਾਣ: ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ॥
Akhan: Koi Mare Koi Jeeve Suthra Ghol Patase Peve
ਅਰਥ: ਆਪਣੇ ਵਿਚ ਮਸਤ ਰਹਿਣ ਵਾਲੇ ਜਾਂ ਮਤਲਬ ਪ੍ਰਸਤ ਲਈ ਵਰਤਿਆ ਜਾਂਦਾ ਹੈ।
Literal Translation: Some die, some live, drinking sweetened candy water.
Meaning (English): Life is unpredictable; everyone’s fortune differs.
English Equivalent: Such is life.

Add a Comment