Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ॥
Akhan: Uth te chadhi nu kutta vadh khaau
ਅਰਥ: ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ ਉਹਨੂੰ ਕਾਹਦਾ ਡਰ ।
Literal Translation: Even on a camel, the rider is bitten by a dog.
Meaning (English): Misfortune follows everywhere.
English Equivalent: Misfortune dogs his steps.

Suggest a Correction

Add a Comment