← Back to Akhan Collection
Akhan Detail
ਅਖਾਣ: ਕੂੜ ਨਿਖੁਟੇ ਨਾਨਕਾ। ਓੜਕ ਸਚ ਰਹੀ॥
Akhan: Koor Nikutte Nanaka. Orak Sach Rahi
ਅਰਥ: ਅੰਤ ਸੱਚ ਦੀ ਹੀ ਜਿੱਤ ਹੁੰਦੀ ਹੈ ਤੇ ਝੂਠੇ ਮਾਤ ਖਾ ਜਾਂਦੇ ਹਨ।
Literal Translation: Falsehood fades, truth remains.
Meaning (English): Truth always prevails over lies.
English Equivalent: Truth will out.

Add a Comment