← Back to Akhan Collection
Akhan Detail
ਅਖਾਣ: ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ॥
Akhan: Kubbe Boote Te Har Koi Ja Chardha Hai
ਅਰਥ: ਗ਼ਰੀਬ ਤੇ ਸ਼ਰੀਫ਼ ਨੂੰ ਹਰ ਕੋਈ ਦਬਾਣ ਦੀ ਕੋਸ਼ਿਸ਼ ਕਰਦਾ ਹੈ।
Literal Translation: Everyone climbs on the tree stump.
Meaning (English): People are attracted to easy gains or positions.
English Equivalent: Jump on the bandwagon.

Add a Comment