← Back to Akhan Collection
Akhan Detail
ਅਖਾਣ: ਕੁੱਬੇ ਦੇ ਲੱਤ ਰਾਸ ਆਉਣੀ॥
Akhan: Kubbe De Latt Raas Auni
ਅਰਥ: ਜਦੋਂ ਆਪਣੇ ਵਲੋਂ ਕਿਸੇ ਦਾ ਨੁਕਸਾਨ ਕੀਤਾ ਜਾਵੇ ਪਰ ਉਸਨੂੰ ਲਾਭ ਹੋ ਜਾਵੇ।
Literal Translation: To master the leg of the hut.
Meaning (English): Finding joy or skill in something small or humble.
English Equivalent: Make the best of what you have.

Add a Comment