← Back to Akhan Collection
Akhan Detail
ਅਖਾਣ: ਕੁੱਤਾ ਰੋਟੀ ਲੈ ਗਿਆ ਭਗਵਾਨ ਤੇਰੇ ਲੇਖੇ॥
Akhan: Kutta Roti Lai Gaya Bhagwan Tere Lekhe
ਅਰਥ: ਕੰਜੂਸ ਦਾ ਨੁਕਸਾਨ ਹੋ ਜਾਵੇ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ।
Literal Translation: The dog took the bread, God is keeping account.
Meaning (English): Everything, even losses, is noticed by higher justice.
English Equivalent: Divine justice watches all.

Add a Comment