← Back to Akhan Collection
Akhan Detail
ਅਖਾਣ: ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ
Akhan: Keedi Di Maut Aundi Hai Taan Usnu Khamabh Lag Jande Hain
ਅਰਥ: ਜਦੋਂ ਕਿਸੇ ਦੇ ਦਿਨ ਭੈੜੇ ਆਉਂਦੇ ਹਨ ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ ਅਤੇ ਨੁਕਸਾਨ ਉਠਾਉਂਦਾ ਹੈ।
Literal Translation: When the insect dies, it hits the stakes.
Meaning (English): Small things often face disproportionate consequences.
English Equivalent: Small causes can have big effects.

Add a Comment