← Back to Akhan Collection
Akhan Detail
ਅਖਾਣ: ਕੀਤੀ ਕਰਾਈ ਖੂਹ ਵਿਚ ਪਾਈ
Akhan: Keeti Karai Khooh Vich Pai
ਅਰਥ: ਜਦੋਂ ਕਿਸੇ ਚੰਗੇ ਮਨੁੱਖ ਕੋਲੋਂ ਮਾੜਾ ਕੰਮ ਹੋ ਜਾਵੇ ਤਾਂ ਇਸ ਨੂੰ ਵਰਤਦੇ ਹਨ।
Literal Translation: What is done is put in the well.
Meaning (English): Past actions cannot be undone; consequences remain.
English Equivalent: What’s done is done.

Add a Comment