← Back to Akhan Collection
Akhan Detail
ਅਖਾਣ: ਕਾਵਾਂ ਦੇ ਆਖਿਆਂ ਢੱਗੇ ਨਹੀ ਮਰਦੇ॥
Akhan: Kavan De Aakhiyan Dhagge Nahi Marde.
ਅਰਥ: ਜਦੋ ਕੋਈ ਭੈੜਾ ਕਿਸੇ ਨੂੰ ਬਦਅਸੀਸ ਦੇਵੇ ਤਾਂ ਉਸ ਤੋਂ ਬੇਪਰਵਾਹੀ ਵਰਤਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
Literal Translation: Crows’ eyes never die.
Meaning (English): Some things are resilient or enduring.
English Equivalent: What can’t be killed, lasts forever.

Add a Comment