← Back to Akhan Collection
Akhan Detail
ਅਖਾਣ: ਕਾਠ ਦੀ ਹਾਂਡੀ ਇੱਕੋ ਵੇਰ ਚੜ੍ਹਦੀ ਹੈ॥
Akhan: Kath Di Handi Iko Ver Chadhi Hai.
ਅਰਥ: ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ ਪਾਜ ਉੱਖੜ ਹੀ ਜਾਂਦਾ ਹੈ।
Literal Translation: A wooden pot boils once.
Meaning (English): Some resources are limited; cannot be reused repeatedly.
English Equivalent: You can’t squeeze blood from a stone.

Add a Comment