Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਕਰਮ ਹੀਣ ਖੇਤੀ ਕਰੇ। ਸੋਕਾ ਪਵੇ ਜਾਂ ਢੱਗਾ ਮਰੇ॥
Akhan: Karam Heen Kheti Kare. Soka Pave Jan Dhagga Mare.
ਅਰਥ: ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
Literal Translation: A lazy person farms; either the crop wilts or the scarecrow dies.
Meaning (English): Without effort, results will fail.
English Equivalent: No pain, no gain.

Suggest a Correction

Add a Comment