← Back to Akhan Collection
Akhan Detail
ਅਖਾਣ: ਕਰ ਮਜੂਰੀ ਖਾ ਚੂਰੀ। ਸੇਵਾ ਨੂੰ ਮੇਵਾ॥
Akhan: Kar Majuri Kha Churi. Seva Nu Mewa.
ਅਰਥ: ਡੋਲ੍ਹ ਰਤ ਤੇ ਖਾ ਭੱਤ। ਰੱਖ ਦੇਹ ਤੇ ਖਾ ਖੇਹ। ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
Literal Translation: Work as a laborer, eat as a thief; service brings fruit.
Meaning (English): Honest work leads to rewards, dishonesty does not.
English Equivalent: Honesty is the best policy.

Add a Comment