← Back to Akhan Collection
Akhan Detail
ਅਖਾਣ: ਕਰ ਪਰਾਈਆਂ ਤੇ ਆਉਣੀ ਜਾਈਆਂ॥
Akhan: Kar Paraian Te Auni Jaiyan.
ਅਰਥ: ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।
Literal Translation: Work comes to others and goes away.
Meaning (English): Outsourced or borrowed work does not last.
English Equivalent: Temporary gains are fleeting.

Add a Comment