← Back to Akhan Collection
Akhan Detail
ਅਖਾਣ: ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ॥
Akhan: Kam Pyara Hai Cham Pyara Nahi.
ਅਰਥ: ਜਦੋਂ ਇਹ ਦੱਸਣਾ ਹੋਵੇ ਕਿ ਚਮੜੀ ਦੀ ਸੁੰਦਰਤਾ ਨਾਲੋ ਕੰਮ ਵਧੇਰੇ ਚੰਗਾ ਮੰਨਿਆ ਜਾਂਦਾ ਹੈ।
Literal Translation: Work is dear, pleasure is not.
Meaning (English): Value hard work over indulgence.
English Equivalent: Hard work pays off; fun alone doesn’t.

Add a Comment