← Back to Akhan Collection
Akhan Detail
ਅਖਾਣ: ਕੰਮ ਦਾ ਨਾ ਕਾਜ ਦਾ। ਵੈਰੀ ਅਨਾਜ਼ ਦਾ॥
Akhan: Kam Da Na Kaj Da. Vairi Anaaz Da.
ਅਰਥ: ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ ਸ਼ਬਦ ਨਾ ਸਲੋਕ ਬਾਬਾ ਟਿੱਕੀਆਂ ਦਾ ਠੋਕ।
Literal Translation: Neither useful nor beneficial; an enemy of the grain.
Meaning (English): Worthless or harmful in all aspects.
English Equivalent: Good for nothing.

Add a Comment