← Back to Akhan Collection
Akhan Detail
ਅਖਾਣ: ਕੰਮ ਤੇ ਰਹੇ ਤਾਂ ਕਾਜ਼ੀ। ਨਾ ਰਹੇ ਤਾਂ ਪਾਜੀ॥
Akhan: Kam Te Rahe Tan Kazi. Na Rahe Tan Paji.
ਅਰਥ: ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
Literal Translation: Present at work, you are a judge; absent, you are a fool.
Meaning (English): Being present and attentive gives authority; absence reduces respect.
English Equivalent: Out of sight, out of mind.

Add a Comment