← Back to Akhan Collection
Akhan Detail
ਅਖਾਣ: ਕੰਨਾਂ ਦਾ ਕੱਚਾ। ਕਦੇ ਨਾ ਹੁੰਦਾ ਸੁੱਚਾ॥
Akhan: Kannan Da Kaccha. Kade Na Hunda Sucha.
ਅਰਥ: ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ ਉਹ ਤਾਂ ਜਿਸ ਨੇ ਲਾਈ ਗੱਲੀਂ ਨਾਲ ਉਸੇ ਉੱਠ ਚੱਲੀ ਵਾਲੀ ਗੱਲ ਕਰਦਾ ਹੈ ।
Literal Translation: A raw ear never becomes true.
Meaning (English): Some things never improve or become reliable.
English Equivalent: You can’t make a silk purse out of a sow’s ear.

Add a Comment