← Back to Akhan Collection
Akhan Detail
ਅਖਾਣ: ਕੰਧ ਨੂੰ ਵੀ ਕੰਨ ਹੁੰਦੇ ਹਨ॥
Akhan: Kandh Nu Vi Kann Hunde Han.
ਅਰਥ: ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।
Literal Translation: Even a wall has ears.
Meaning (English): Be cautious; someone may always be listening.
English Equivalent: Walls have ears.

Add a Comment