Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਕਦੇ ਤੋਲਾ ਕਦੇ ਮਾਸਾ। ਉਹਦੀ ਗੱਲ ਦਾ ਕੀ ਭਰਵਾਸਾ॥
Akhan: Kade Tola Kade Maasa. Ohdi Gall Da Ki Bharwasa.
ਅਰਥ: ਜਿਹੜਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ।
Literal Translation: Sometimes a little, sometimes a lot; what trust can be placed in his words?
Meaning (English): Someone is inconsistent and unreliable.
English Equivalent: A promise is only as good as the person who makes it.

Suggest a Correction

Add a Comment