Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਕੱਖਾਂ ਦੀ ਕੁੱਲੀ। ਦੰਦ ਖੰਡ ਦਾ ਪਾੜਛਾ॥
Akhan: Kakhhan Di Kulli. Dand Khand Da Paarcha.
ਅਰਥ: ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ ਤਾਂ ਕਹਿੰਦੇ ਹਨ।
Literal Translation: A broom of stalks; a tooth of sugarcane.
Meaning (English): Something too weak to serve its purpose.
English Equivalent: A small key cannot open a big lock.

Suggest a Correction

Add a Comment