← Back to Akhan Collection
Akhan Detail
ਅਖਾਣ: ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ॥
Akhan: Hoya taan Eid nahi taan Roza.
ਅਰਥ: ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁਕਣ ਮਗਰੋਂ ਭੁੱਖਾ ਕਟਦੇ ਹਨ ਉਨ੍ਹਾਂ ਲਈ ਵਰਤਿਆ ਜਾਂਦਾ ਹੈ।
Literal Translation: If it happens, it’s Eid; if not, it’s fasting.
Meaning (English): Life has ups and downs; one must accept both joy and sorrow.
English Equivalent: “Every cloud has a silver lining.”

Add a Comment