← Back to Akhan Collection
Akhan Detail
ਅਖਾਣ: ਹਿਲੇ ਨੂੰ ਹਿਲਾਈਏ ਨਾ। ਹਿਲੇ ਦਾ ਭਾਅ ਗਵਾਈਏ ਨਾ॥
Akhan: Hile nu hilaiye na. Hile da bhaav gawaaiye na.
ਅਰਥ: ਕਿਸੇ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ ਪਰ ਜੇ ਗਿੱਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।
Literal Translation: Don’t move the one who moves; don’t lose value of the moving.
Meaning (English): Don’t interfere unnecessarily; let things take their natural course.
English Equivalent: “Let sleeping dogs lie.”

Add a Comment