Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਉੱਦਮ ਅੱਗੇ ਲੱਛਮੀ। ਪੱਖੇ ਅੱਗੇ ਪੌਣ॥
Akhan: Udam agge Laxmi, pakkhe agge paun
ਅਰਥ: ਜਿਵੇਂ ਪੱਖਾ ਝੱਲ ਕੇ ਹਵਾ ਦਾ ਸੁਖ ਲੈ ਲਈਦਾ ਹੈ। ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ।
Literal Translation: Wealth comes with effort, wind comes with a fan.
Meaning (English): Hard work brings prosperity.
English Equivalent: Industry brings fortune.

Suggest a Correction

Add a Comment