← Back to Akhan Collection
Akhan Detail
ਅਖਾਣ: ਹਾੜ੍ਹ ਸੜੇ ਸਾਵਣ ਵਰ੍ਹੇ ਜੱਟ ਭੜੋਲੇ ਭਰੇ॥
Akhan: Haad sarrhe saavan varhe, jatt bhadrole bhare.
ਅਰਥ: ਜਦੋਂ ਹਾੜ ਵਿਚ ਚੰਗੀ ਗਰਮੀ ਹੋਵੇ ਅਤੇ ਸਾਵਣ ਵਿਚ ਰੱਜ ਕੇ ਵਰਖਾ ਹੋਵੇ ਤਾਂ ਅੰਨ ਦੀ ਉਪਜ ਚੋਖੀ ਹੋ ਜਾਂਦੀ ਹੈ।
Literal Translation: Hot summers and rainy monsoons fill the farmer’s barn.
Meaning (English): Hard work through difficult times yields results.
English Equivalent: “No pain, no gain.”

Add a Comment