Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਹਾਰ ਮੰਨੀ ਝਗੜਾ ਮੁਕਿਆ॥
Akhan: Haar manni jhagra mukia.
ਅਰਥ: ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ ।
Literal Translation: Accept defeat, the fight is over.
Meaning (English): Accepting loss ends conflict.
English Equivalent: “Let bygones be bygones.”

Suggest a Correction

Add a Comment