← Back to Akhan Collection
Akhan Detail
ਅਖਾਣ: ਹਾਥੀ ਦੇ ਦੰਦ ਖਾਣ ਦੇ ਹੋਰ। ਦਿਖਾਣ ਦੇ ਹੋਰ॥
Akhan: Haathi de dand, khaan de hor, dikhaan de hor.
ਅਰਥ: ਜੋ ਬਾਹਰੋਂ ਸਾਊ ਤੇ ਮਿੱਠਾ ਜਾਪੇ ਪਰ ਦਿਲ ਦਾ ਖੋਟਾ ਹੋਵੇ।
Literal Translation: Elephant’s teeth are different for eating, different for showing.
Meaning (English): Appearances can be deceptive; reality may differ.
English Equivalent: “All that glitters is not gold.”

Add a Comment