← Back to Akhan Collection
Akhan Detail
ਅਖਾਣ: ਹਾਂ ਜੀ - ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ
Akhan: Haan ji – haan ji kehna sada sukhi rahina.
ਅਰਥ: ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
Literal Translation: Always saying yes keeps one happy.
Meaning (English): Being agreeable avoids conflict.
English Equivalent: “Silence is golden.”

Add a Comment