← Back to Akhan Collection
Akhan Detail
ਅਖਾਣ: ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ॥
Akhan: Utton bibiyan, darhiyan vicho kaale kaan
ਅਰਥ: ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ। ਪਰ ਐਬ ਕਰਦਾ ਫੜਿਆ ਜਾਵੇ ਤਾਂ ਵਰਤਦੇ ਹਨ।
Literal Translation: From outside, noble ladies; inside, black crows.
Meaning (English): Looks are deceptive.
English Equivalent: Beauty is only skin-deep.

Add a Comment