Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਹਮ ਨਾ ਵਿਆਹੇ। ਤਾਂ ਕਾਹਦੇ ਸਾਹੇ ॥
Akhan: Hum na viaahe. Taan kaahde sahe.
ਅਰਥ: ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ ਜੇ ਸਾਨੂੰ ਉਹ ਸੁਖ ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।
Literal Translation: If we don’t marry, whose support will we get?
Meaning (English): Everyone needs support and companionship; marriage provides security.
English Equivalent: “No man is an island.”

Suggest a Correction

Add a Comment