← Back to Akhan Collection
Akhan Detail
ਅਖਾਣ: ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ॥
Akhan: Hathaan baaj karaariyaan, vair mit na hoye.
ਅਰਥ: ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।
Literal Translation: Without hands, even sworn enemies can’t become friends.
Meaning (English): Cooperation is essential for reconciliation.
English Equivalent: “It takes two to tango.”

Add a Comment