Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਹੰਕਾਰ ਦਾ ਸਿਰ ਨੀਵਾਂ॥
Akhan: Hankaar da sir neevaan.
ਅਰਥ: ਹੰਕਾਰੀ ਬੰਦੇ ਨੂੰ ਹੰਕਾਰ ਨਾ ਕਰਨ ਦਾ ਉਪਦੇਸ਼ ਦੇਣ ਲਈ ਵਰਤਿਆ ਜਾਂਦਾ ਹੈ।
Literal Translation: The head of pride is low.
Meaning (English): Pride brings downfall.
English Equivalent: “Pride comes before a fall.”

Suggest a Correction

Add a Comment