← Back to Akhan Collection
Akhan Detail
ਅਖਾਣ: ਸੌਣਾ ਰੂੜੀਆਂ ਤੇ। ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ॥
Akhan: Sona Rooriyan Te, Suphne Laine Sheesh Mehlaan De
ਅਰਥ: ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।
Literal Translation: Sleeping on thorns, but dreaming of crystal palaces.
Meaning (English): Living poorly but dreaming big.
English Equivalent: "Building castles in the air."

Add a Comment