Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸੌ ਦਿਨ ਚੋਰ ਦਾ। ਇਕ ਦਿਨ ਸਾਧ ਦਾ॥
Akhan: Sau Din Chor Da, Ik Din Saadh Da
ਅਰਥ: ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
Literal Translation: A hundred days belong to the thief, one day to the saint.
Meaning (English): Wrongdoing may last long, but truth prevails.
English Equivalent: "Every dog has its day."

Suggest a Correction

Add a Comment