← Back to Akhan Collection
Akhan Detail
ਅਖਾਣ: ਸੌ ਹੱਥ ਰੱਸਾ ਸਿਰੇ ਤੇ ਗੰਢ॥
Akhan: Sau Hath Rassa, Sire Te Gandh
ਅਰਥ: ਕੁਝ ਵੀ ਕਰੋ ਕਿਸੇ ਵੀ ਗੱਲ ਦਾ ਨਤੀਜਾ ਓਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ।
Literal Translation: A hundred-hand-long rope, with a knot at the end.
Meaning (English): After much effort, a small obstacle ruins it.
English Equivalent: "A chain is only as strong as its weakest link."

Add a Comment