← Back to Akhan Collection
Akhan Detail
ਅਖਾਣ: ਸੌ ਸੁਨਿਆਰ ਦੀ। ਇਕ ਲੁਹਾਰ ਦੀ॥
Akhan: Sau Suniyar Di, Ik Luhar Di
ਅਰਥ: ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
Literal Translation: A hundred blows of a goldsmith equal one blow of a blacksmith.
Meaning (English): The strong achieve in one shot what the weak can’t in many.
English Equivalent: "One stroke of a lion is worth a hundred of a jackal."

Add a Comment