Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸੋਟਾ ਮਾਰਿਆਂ ਪਾਣੀ ਨਹੀਂ ਦੋ ਹੁੰਦੇ॥
Akhan: Sota Mariyan Paani Nahi Do Hunde
ਅਰਥ: ਇਹ ਦੱਸਣਾ ਕਿ ਸੱਜਣਾਂ ਮਿੱਤਰਾਂ ਤੇ ਸੰਬੰਧੀਆ ਵਿਚ ਵਿਰੋਧੀ ਵਲੋਂ ਭੁਲੇਖੇ ਪੈਦਾ ਕਰਨ ਨਾਲ ਵੀ ਉਨ੍ਹਾਂ ਦੇ ਸੰਬੰਧਾਂ ਵਿਚ ਕੋਈ ਫ਼ਰਕ ਨਹੀਂ ਪੈਂਦਾ।
Literal Translation: Hitting with a stick won’t split water in two.
Meaning (English): Some things can’t be changed by force.
English Equivalent: "Don’t beat a dead horse."

Suggest a Correction

Add a Comment