← Back to Akhan Collection
Akhan Detail
ਅਖਾਣ: ਸੋਚ ਕਰੇ ਸੋ ਸੁੱਘੜ ਨਰ। ਕਰ ਸੋਚੇ ਅਸਲ ਖਰ॥
Akhan: Soch Kare So Sughhar Nar, Kar Soche Asal Khar
ਅਰਥ: ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ ਪਰ ‘ਜੇ’ ਹੱਥ ਨਹੀਂ ਆਉਂਦੀ।
Literal Translation: The thoughtful man is wise; acting without thought is foolish.
Meaning (English): Think before you act.
English Equivalent: "Look before you leap."

Add a Comment