← Back to Akhan Collection
Akhan Detail
ਅਖਾਣ: ਸਿਰਹਾਂਦੀ ਸੌਂ। ਪਵਾਂਦੀ ਸੌਂ॥
Akhan: Sirhandi Saun, Pavaandi Saun
ਅਰਥ: ਲੱਕ ਵਿਚਕਾਰ ਈ ਭਾਵੇਂ ਕਿੰਨੇ ਵੀ ਹੇਰ-ਫੇਰ ਜਾਂ ਯਤਨ ਕਰੋ ਨਤੀਜਾ ਤਾਂ ਇੱਕੋ ਹੀ ਰਹਿਣਾ ਹੈ ।
Literal Translation: Swearing by Sirhand and swearing by Pavan.
Meaning (English): People swear falsely in many ways.
English Equivalent: "Swearing doesn’t prove truth."

Add a Comment