← Back to Akhan Collection
Akhan Detail
ਅਖਾਣ: ਸਿਰ ਤੇ ਨਹੀਂ ਕੁੰਡਾ। ਤੇ ਹਾਥੀ ਫਿਰੇ ਲੁੰਡਾ॥
Akhan: Sir Te Nahi Kunda, Te Hathi Phire Lunda
ਅਰਥ: ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ ।
Literal Translation: No lock on his head, yet he roams with elephants.
Meaning (English): Weak people mix with the strong for protection.
English Equivalent: "In the shadow of giants."

Add a Comment