← Back to Akhan Collection
Akhan Detail
ਅਖਾਣ: ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ॥
Akhan: Sara Janda Vekhiye, Taan Addha Deiye Luta
ਅਰਥ: ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ ਤੇ ਆਪਣੇ ਆਪ ਹੀ ਥੋੜ੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ ਤਾਂ ਇਹ ਥੋੜ੍ਹਾ ਨੁਕਸਾਨ ਖੁਸ਼ੀ ਨਾਲ ਝੱਲ ਲੈਣਾ ਚਾਹੀਦਾ ਹੈ।
Literal Translation: If everything seems lost, at least give away half.
Meaning (English): Better to sacrifice part than lose all.
English Equivalent: "Half a loaf is better than none."

Add a Comment