Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸਾਨੂੰ ਸੱਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ। ਸਾਡੇ ਉੱਤੇ ਜੁੱਲੀਆਂ ਉਹਨਾਂ ਤੇ ਉਹ ਵੀ ਨਾਹੀਂ॥
Akhan: Sanu Sajjan Sau Mile Gali Lagiyan Bahi, Sade Utte Jullian Ohna Te Oh Vi Nahi
ਅਰਥ: ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ ।
Literal Translation: We get hundreds of friends hugging us, but when trouble comes, none stand by.
Meaning (English): Fair-weather friends vanish in hardship.
English Equivalent: "A friend in need is a friend indeed."

Suggest a Correction

Add a Comment