← Back to Akhan Collection
Akhan Detail
ਅਖਾਣ: ਸਾਂਝੀ ਦੇਗ਼ ਕੁਤਿਆਂ ਖਾਧੀ॥
Akhan: Sanjhi Deg Kuteyan Khadhi
ਅਰਥ: ਜਦ ਕਿਸੇ ਕੰਮ ਨੂੰ ਬਹੁਤ ਸਾਰੇ ਬੰਦੇ ਮਿਲ ਕੇ ਸਾਂਝੀ ਰਾਏ ਅਨੁਸਾਰ ਨਾ ਕਰਨ ਤਾਂ ਉਹ ਕੰਮ ਖ਼ਰਾਬ ਹੋ ਜਾਂਦਾ ਹੈ।
Literal Translation: The shared pot was eaten by dogs.
Meaning (English): Common property is neglected.
English Equivalent: "What is everybody’s, is nobody’s."

Add a Comment