Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸਾਈਆਂ ਕਿਤੇ ਵਧਾਈਆਂ ਕਿਤੇ॥
Akhan: Saiyan Kitte Vadhaiyan Kitte
ਅਰਥ: ਜਿਹੜਾ ਮਨੁੱਖ ਲਾਰੇ ਲੱਪੇ ਕਿਸੇ ਹੋਰ ਨਾਲ ਲਾਵੇ ਤੇ ਕੰਮ ਕਿਸੇ ਹੋਰ ਦਾ ਕਰੇ।
Literal Translation: Sometimes blessings, sometimes losses.
Meaning (English): Life is full of ups and downs.
English Equivalent: "Easy come, easy go."

Suggest a Correction

Add a Comment