← Back to Akhan Collection
Akhan Detail
ਅਖਾਣ: ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ॥
Akhan: Saun De Anne Nu Har Paase Harya Hi Harya Disda Hai
ਅਰਥ: ਸੁਖੀ ਤੇ ਖੁਸ਼ਹਾਲ ਨੂੰ ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ ।
Literal Translation: To a blind man in Saun, everything looks green.
Meaning (English): The ignorant think the whole world is as they see it.
English Equivalent: "Beauty is in the eye of the beholder."

Add a Comment