Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਜੁੱਲੀ॥
Akhan: Shamla Takk Ke Bhulli Na Kulli Na Julli.
ਅਰਥ: ਜਦਂੋ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਤੇ ਪਿੱਛੋਂ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਕਹਿੰਦੇ ਹਨ।
Literal Translation: Don’t forget after keeping the bundle.
Meaning (English): Take responsibility for your possessions or promises.
English Equivalent: Handle things with care.

Suggest a Correction

Add a Comment