← Back to Akhan Collection
Akhan Detail
ਅਖਾਣ: ਸਬਰ ਦਾ ਫੱਲ ਮਿੱਠਾ॥
Akhan: Sabar Da Phal Mittha.
ਅਰਥ: ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖ਼ਾਣ ਦੀ ਵਰਤੋਂ ਕੀਤੀ ਜਾਂਦੀ ਹੈ।
Literal Translation: The fruit of patience is sweet.
Meaning (English): Patience eventually brings reward.
English Equivalent: Patience is a virtue.

Add a Comment